Aasra Mera Hai Tu Hi Aye Khuda Lyrics
आसरा मेरा है तू ही, ऐ खुदा -2 मेरा मालिक है तू मेरी, सुन दुआ -2 आसरा मेरा है तू ही, ऐ खुदा -2
खुश न होवण, मेरे वैरी मेरे तों -2 ओह न फुल्लन वेख, मैं हा डिग पेया -2 मेरा मालिक है तू मेरी, सुन दुआ -2 आसरा मेरा है तू ही, ऐ खुदा -2
मैं हाँ डीगन वाला, दुःख है सामने -2 शर्म दे नाल अपने मानदा हा गुनाह -2 मेरा मालिक है तू मेरी सुन दुआ -2 आसरा मेरा है तू ही, ऐ खुदा -2
नेकी दे बदले ओह करदे हन बदी -2 नेकी करदा मैं ओह दुःख देंदे सदा -2 मेरा मालिक है तू मेरी सुन दुआ -2 आसरा मेरा है तू ही, ऐ खुदा -2
मैं न छडी न मैं तों होवी दूर -2 कर मदद तू मुक्तिदाता ऐ खुदा -2 मेरा मालिक है तू मेरी सुन दुआ -2 आसरा मेरा है तू ही, ऐ खुदा -2
मेरे वैरी जीउंदे हन जोरावर -2 ऐंवे करदे वैर मेरा, ऐ खुदा -2 मेरा मालिक है तू मेरी सुन दुआ -2 आसरा मेरा है तू ही, ऐ खुदा -2
Aasra Mera Hai Tu Hi Aye Khuda -2 Mera Malik Hai Tu Meri Sun Dua -2 Aasra Mera Hai Tu Hi Aye Khuda -2
Khush Na Hovan, Mere Vairy Mere Ton -2 Oh Na Fullan Vekh, Main Ha Dig Peya -2 Mera Malik Hai Tu Meri Sun Dua -2 Aasra Mera Hai Tu Hi Aye Khuda -2
Main Ha Digan Wala, Dukh Hai Samne -2 Sharam De Naal, Apne Manda Ha Gunah -2 Mera Malik Hai Tu Meri Sun Dua -2 Aasra Mera Hai Tu Hi Aye Khuda -2
Neki De Badle, Oh Karde Han Badi -2 Neki Karda, Main Oh Dukh Dende Sada -2 Mera Malik Hai Tu Meri Sun Dua -2 Aasra Mera Hai Tu Hi Aye Khuda -2
Mainu Na Chhadi, Na Maitho Rahin Door -2 Kar Madad Tu, Mukti Daata Aye Khuda -2 Mera Malik Hai Tu Meri Sun Dua -2 Aasra Mera Hai Tu Hi Aye Khuda -2
Mere Vairi Jiunde Han Zorawar -2 Ainve Karde Vair Mera, Aye Khuda -2 Mera Malik Hai Tu Meri Sun Dua -2 Aasra Mera Hai Tu Hi Aye Khuda -2
ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ -2 ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2
ਖੁਸ਼ ਨਾ ਹੋਵਣ, ਮੇਰੇ ਵੈਰੀ ਮੇਰੇ ਤੋਂ -2 ਓਹ ਨਾ ਫੁੱਲਣ ਵੇਖ, ਮੈਂ ਹਾਂ ਡਿੱਗ ਪਿਆ -2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ -2 ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2
ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਮ੍ਹਣੇ -2 ਸ਼ਰਮ ਦੇ ਨਾਲ, ਆਪਣੇ ਮੰਨਦਾ ਹਾਂ ਗੁਨਾਹ -2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ -2 ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2
ਨੇਕੀ ਦੇ ਬਦਲੇ, ਓਹ ਕਰਦੇ ਹਨ ਬਦੀ -2 ਨੇਕੀ ਕਰਦਾ, ਮੈਂ ਓਹ ਦੁਖ ਦੇਂਦੇ ਸਦਾ -2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ -2 ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2
ਮੈਨੂੰ ਨਾ ਛੱਡੀ, ਨਾ ਮੈਥੋਂ ਰਹੀਂ ਦੂਰ -2 ਕਰ ਮਦਦ ਤੂੰ, ਮੁੱਕਤੀ ਦਾਤੇ ਐ ਖ਼ੁਦਾ -2 ਮੇਰਾ ਮਾਲਿਕ ਹੈ ਤੂੰ ਮੇਰੀ ਸੁਣ ਦੁਆ -2 ਆਸਰਾ ਮੇਰਾ ਹੈ ਤੂ ਹੀਂ ਐ ਖੁਦਾ -2
Aasra Mera Hai Tu Hi Aye Khuda
0 Comments