Gal Kudrat Mandi Ay Lyrics
ਗੱਲ ਕੁਦਰਤ ਮੰਨਦੀ ਏ -2
ਯਿਸੂ ਜਦੋਂ ਬੋਲ ਦੇਂਦਾ -2
ਹਰ ਗੱਲ ਫਿਰ ਬਨਦੀ ਏ
ਹਰ ਦੁੱਖ ਯਿਸੂ ਟਾਲ ਦੇਂਦਾ -2
ਮੇਰੇ ਜੋ ਖਿਲਾਫ ਰੱਚਦੇ -2
ਰੋਕ ਹਰ ਇੱਕ ਚਾਲ ਦੇਂਦਾ
ਜਿਨੂੰ ਲੋਕੀ ਤੱਕੇ ਦੇਂਦੇ ਉਹਨੂੰ ਸੀਨੇ ਲਾ ਲੈਂਦਾ -2
-ਕਰ ਦੇਂਦਾ ਮਾਫ ਓਸ ਨੂੰ ਤਰਸ ਓਦੇ ਤੇ ਖਾ ਲੈਂਦਾ -2
ਜਿਨੂੰ ਮਾੜਾ ਜਾਣੇ ਦੁਨੀਆਂ ਓਨੁ ਨਾਲ ਬਿਠਾ ਲੇੰਦਾ
ਹਰ ਪਾਪ ਨੂੰ ਤੋਹ ਸਕਦਾ -2
ਯਿਸੂ ਵਾਂਗੂ ਮੁਰਦੀਆਂ ਚੋਂ -2
ਕੋਈ ਜਿੰਦਾ ਨਈ ਹੋ ਸਕਦਾ
ਹੱਥ ਯਿਸੂ ਜਦੋਂ ਲਾ ਦਿੰਦਾ -2
ਬਿਮਾਰੀਆਂ ਤੇ ਸ਼ੋਟੀ ਗੱਲ ਏ -2
ਓ ਤੇ ਮੁਰਦੇ ਜਵਾ ਦੇੰਦਾ
ਸ਼ੂ ਕੇ ਚੋਲਾ ਯਿਸੂ ਜੀ ਦਾ ਰੋਗੀ ਸ਼ਿਫਾ ਪਾ ਲੈਂਦੇ
-ਫੂਲਾ ਵਾਂਗੂ ਹੋ ਜਾਂਦੇ ਜਿਹੜੇ ਹੱਥ ਓਸ ਨੂੰ ਲਾ ਲੈਂਦੇ
ਓ ਨੇੜੇ ਆਂਕੇ ਸੁਣ ਲੇੰਦਾ ਜੇੜੇ ਉਹਨੂੰ ਨੇ ਬੁਲਾ ਲੈਂਦੇ
ਘਰ ਉਜੜੇ ਵਸਾ ਦੇੰਦਾ -2
ਦੁੱਖੀ ਲੋਕੋ ਚੇਰੇਆ ਨੂੰ -2
ਮੇਰਾ ਯਿਸੂ ਏ ਹਸਾ ਦੇੰਦਾ
ਹਰ ਇੱਕ ਨੂੰ ਪਨਾ ਦੇੰਦਾ -2
ਦਾਊਦ ਜਏ ਅਜਾਲੀ ਨੂੰ -2
ਉਹ ਤੇ ਸ਼ਾਇਰ ਬਨਾ ਦੇੰਦਾ
Gal Kudrat Mandi Ay | Peter Sidhu, Akash Gill, Lalit Gill, Baljit Gill and Michael Gill
Singer : Peter Sidhu, Akash Gill, Lalit Gill, Baljit Gill and Michael Gill
Lyrics : Daud Raja
- Tere Kadma Ch Manga Main Duawan | Peter Sidhu
- Yeshu Diyan Rehmatan Nu Yaad Kariye
- Intzaar Karo Imaan Se | Prince Teja
0 Comments