(+91) 78328 78330

24/7

Himachal Pradesh

Mitha Naam Yahowa Da

Share This Lyrics

Mitha Naam Yahowa Da Lyrics

मीठा नाम यहोवा दा, 
मेरे दिल विच वस जावे
यीशु राजा दे खजानेयां चों,
मैनू बरकत मिल जावे -2
मेरा बल वी यहोवा ए, 
ते चट्टान यहोवा ए
मेरा अज वी यहोवा ए,
मेरा कल वी यहोवा ए
ख़ुदा अज तेरी बन्दगी चों,
तेरी रूह दा मसह आवे
मीठा नाम यहोवा दा...
लाईआं अखियाँ सिय्योन वल नूं, 
अज दर्श दिखा दे मैनू
एना पापां दे समुंदरां चों,
पार लगादे मैनू
मैनू विच आसमाना दे,
यीशु राजा ही नज़र आवे
मीठा नाम यहोवा दा...
मैनू रखी ख़ुदा सांभ सांभ के, 
कदे छल ना कपट आवे
सोटी लाठी वाली ताड़ना रखीं,
मेरे विच ना घमंड आवे
जिंदगी च यहोवा दी,
वड्डी सारेयां तों थां होवे
मीठा नाम यहोवा दा...
तैथों कुझ अनहोणा नहीं, 
तू ते सब कर सकदा ए
खाली औण वालेयां दी तूं,
झोली भर सकदा ए
अज खाली जेहड़ा आया ए,
ओ खाली ना जावे
मीठा नाम यहोवा दा...
Mitha Naam Yahowa Da
Mere Dil Vich Vas Jaave
Yeshu Raja De Khazaneyan Chon
Mainu Barkat Mil Jaave -2
Mera Bal Vi Yahowa Ay
Te Chattan Yahowa Ay
Mera Aj Vi Yahowa Ay
Mera Kal Vi Yahowa Ay
Khuda Aj Teri Bandagi Chon
Teri Rooh Da Masah Aave
Mitha Naam Yahowa Da...
Laaiyan Aakhiyan Siyyon Wal Nun 
Aj Darsh Dikha De Mainu
Ena Paapan De Samundran Chon
Paar Laga De Mainu
Mainu Vich Aasmana De
Yeshu Raja Hi Nazar Aave
Mitha Naam Yahowa Da...
Mainu Rakhi Khuda Sambh Sambh Ke
Kade Chhal Na Kapat Aave
Soti Laathi Wali Tadna Rakhin
Mere Vich Na Ghamand Aave
Zindagi Cha Yahowa Di
Vaddi Saareyan To Than Hove
Mitha Naam Yahowa Da...
Tethon Kujh Anhona Nahin
Tu Te Sab Kar Sakda Ay
Khali On Waleyan Di Tun
Jholi Bhar Sakda Ay
Aj Khali Jehda Aaya Ay
O Khali Na Jaave
Mitha Naam Yahowa Da...
ਮਿੱਠਾ ਨਾਮ ਯਹੋਵਾਹ ਦਾ 
ਮੇਰੇ ਦਿਲ ਵਿੱਚ ਵੱਸ ਜਾਵੇ
ਯਿਸ਼ੂ ਰਾਜਾ ਦੇ ਖ਼ਜ਼ਾਨਿਆਂ ਚੋਂ
ਮੈਨੂੰ ਬਰਕਤ ਮਿਲ ਜਾਵੇ -2
ਮੇਰਾ ਬਲ ਵੀ ਯਹੋਵਾਹ ਏ 
ਤੇ ਚੱਟਾਨ ਯਹੋਵਾਹ ਏ
ਮੇਰਾ ਅੱਜ ਵੀ ਯਹੋਵਾਹ ਏ
ਮੇਰਾ ਕੱਲ ਵੀ ਯਹੋਵਾਹ ਏ
ਖੁਦਾ ਅੱਜ ਤੇਰੀ ਬੰਦਗੀ ਚੋਂ
ਤੇਰੀ ਰੂਹ ਦਾ ਮਸਹ ਆਵੇ
ਮਿੱਠਾ ਨਾਮ ਯਹੋਵਾਹ ਦਾ...
ਲਾਈਆਂ ਅੱਖੀਆਂ ਸੀਯੋਨ ਵੱਲਨੂੰ 
ਅੱਜ ਦਰਸ਼ ਦਿਖਾਦੇ ਮੈਨੂੰ
ਇਹਨਾਂ ਪਾਪਾਂ ਦੇ ਸਮੁੰਦਰਾਂ ਚੋਂ
ਅੱਜ ਪਾਰ ਲੰਘਾਦੇ ਮੈਨੂੰ
ਮੈਨੂੰ ਵਿੱਚ ਅਸਮਾਨਾਂ ਦੇ
ਯਿਸ਼ੂ ਰਾਜਾ ਹੀ ਨਜ਼ਰ ਆਵੇ
ਮਿੱਠਾ ਨਾਮ ਯਹੋਵਾਹ ਦਾ...
ਮੈਨੂੰ ਰੱਖੀ ਖੁਦਾ ਸਾਂਭ ਸਾਂਭ ਕੇ 
ਕਦੇ ਛਲ ਨਾ ਕਪਟ ਆਵੇ
ਸੋਟੀ ਲਾਠੀ ਵਾਲੀ ਤਾੜਨਾ ਰੱਖੀਂ
ਮੇਰੇ ਵਿੱਚ ਨਾ ਘਮੰਡ ਆਵੇ
ਜ਼ਿੰਦਗੀ ਚ ਯਹੋਵਾਹ ਦੀ
ਵੱਡੀ ਸਾਰਿਆਂ ਤੋਂ ਥਾਂ ਹੋਵੇ
ਮਿੱਠਾ ਨਾਮ ਯਹੋਵਾਹ ਦਾ...
ਤੈਥੋਂ ਕੁੱਝ ਅਣਹੋਣਾ ਨਹੀਂ 
ਤੂੰ ਤੇ ਸਭ ਕਰ ਸਕਦਾ ਏਂ
ਖ਼ਾਲੀ ਆਉਣ ਵਾਲਿਆਂ ਦੀ ਤੂੰ
ਝੋਲੀ ਭਰ ਸਕਦਾ ਏਂ
ਅੱਜ ਖ਼ਾਲੀ ਜਿਹੜਾ ਆਇਆ ਏ
ਉਹ ਖ਼ਾਲੀ ਨਾ ਜਾਵੇ
ਮਿੱਠਾ ਨਾਮ ਯਹੋਵਾਹ ਦਾ...

Mitha Naam Yahowa Da | Satnam Bhatti

This Song is originally Written and Sung by Satnaam Bhatti

Leave a review

Accuracy and Completeness
Content Quality
Design and Layout
Easy Navigation
Transcription

LEAVE A REPLY

Please enter your comment!
Please enter your name here

Wo Takat Meri Hai

Wo Takat Meri Hai Lyrics वो ताकत मेरी है, जिसका...