Yeshu Tere Naam Di Deewangi Lyrics
ਯਿਸੂ ਤੇਰੇ ਨਾਮ ਦੀ ਦੀਵਾਨਗੀ ਦੀ
ਹੋ ਗਈ ਏ
ਹੁਣ ਸਾਨੂੰ ਸੱਚ ਦੀ ਪਹਿਚਾਣਗੀ ਜੀ ਹੋ ਗਈ
ਯਿਸੂ ਤੇਰੇ ਨਾਮ ਦੀ...
ਤੇਰੇ ਨਾਲ ਜਦੋਂ ਦੀਆਂ ਸਾਂਝਾ ਅਸੀਂ ਪਾਈਆਂ ਨੇ
ਉਦੋਂ ਦੀਆਂ ਜੱਗ ਕੋਲੋਂ ਠੋਕਰਾਂ ਨਾ ਖਾਈਆਂ ਨੇ
ਯਿਸੂ ਤੇਰੇ ਕੰਮਾਂ ਤੋਂ ਹੈਰਾਨਗੀ ਜੀ ਹੋ ਗਈ
ਯਿਸੂ ਤੇਰੇ ਨਾਮ ਦੀ...
ਬੰਧਨ ਗੁਲਾਮੀ ਵਾਲੇ ਤੂੰ ਹੀ ਯਿਸੂ ਤੋੜੇ ਨੇ
ਟੁੱਟੇ ਹੋਏ ਦਿਲ ਸਾਡੇ ਤੂੰ ਹੀ ਯਿਸੂ ਜੋੜੇ ਨੇ,
ਉਦਾਸ ਜਿਹੇ ਮੁੱਖ ਤੇ ਰੁਹਾਨਿਗੀ ਜੀ ਹੋ ਗਈ
ਯਿਸੂ ਤੇਰੇ ਨਾਮ ਦੀ...
ਪਹਿਲਾਂ ਸੀ ਨਾਦਾਨ ਅਸੀਂ ਯਿਸਸੂ ਤੈਥੋਂ ਦੂਰ ਸੀ
ਗਿੱਲ ਦੀਪ ਵਾਂਗੂ ਅਸੀਂ ਰਹਿੰਦੇ ਚੂਰੋ ਚੂਰ ਸੀ
ਹੁਣ ਸਾਡੇ ਉੱਤੇ ਤੇਰੀ ਨਿਗਹੇਬਾਨਗੀ
ਜੀ ਹੋ ਗਈ ਏ
ਯਿਸੂ ਤੇਰੇ ਨਾਮ ਦੀ...
Yeshu Tere Naam Di Deewangi | Harman Deep | Liza John | Gill Deep
Singers : Harman Deep, Liza John
Lyrics & Music : Gill Deep
For The Karaoke : Yeshu Di Deewangi Karaoke Without Cho…
- Mere Khudaya Main Gaun Sada | Gill Deep
- Jeene Ki Wajah | Gill Deep
- Yeshu Masih Mera Khuda | Gill Deep
- Zindagi Badal Gayi Meri | Gill Deep
0 Comments